Jump to content

User:Lakhmir Singh Mast

From Wikipedia, the free encyclopedia

ਦਸਮੇਸ਼ ਪਿਤਾ ਦੇ ਹਜ਼ੂਰੀ ਕਵੀ ਧੰਨਾ ਸਿੰਘ (ਨੌਸ਼ਹਿਰਾ ਪੰਨੂੰਆ ) ਵੰਸ ਵਿਚੋਂ ਇੰਟਰਨੈਸ਼ਨਲ ਕਵੀਸ਼ਰ ਲਖਮੀਰ ਸਿੰਘ ਮਸਤ 'ਮੈਡਲਿਸਟ' ਮਾਝੇ ਦੀ ਧਰਤੀ ਤੇ ਗੁਰੂ ਕੀ ਨਗਰੀ ਤਰਨ ਤਾਰਨ ਸਾਹਿਬ ਤਹਸੀਲ ਦੇ ਛੋਟੇ ਜਿਹੇ ਪਿੰਡ ਕਾਹਲਵਾ ਵਿੱਚ ਪਿਤਾ ਜੀਵਾ ਸਿੰਘ ਦੇ ਘ�ਰ ਮਾਤਾ ਸਰਵਨ ਕੌਰ ਦੀ ਕੁੱਖੋਂ ਮਈ 1959 ਈ .ਨੂੰ ਜਨਮ ਹੋਇਆ ਲਖਮੀਰ ਸਿੰਘ ਮਸਤ ਜੀ ਦਾ । ਕਵੀਸ਼ਰੀ ਦਾ ਸੋਕ ਸਕੂਲੀ ਪੜਈ ਸਮੇਂ ਤੋ ਮਸਤ ਜੀ ਦਾਦੇ ਪੂਰਨ ਸਿੰਘ ਨੇ ਇਹਨਾਂ ਨੂੰ ਉਤਸਾਹਿਤ ਕੀਤਾ ।1974 ਈ .ਤੋਂ ਕਵੀਸ਼ਰੀ ਸੁਰੂ ਕੀਤੀ , ਅਤੇ ਖਾਸ ਕਰਕੇ ਮਾਝੇ ਦੇ ਪਿੰਡਾਂ ਵਿੰਚ 8-9 ਦਿਨ ਤਿੰਨ ਘੰਟੇ ਰੋਜ਼ਾਨਾ ਹੁੰਦੇ ਨੇ ਸੋ ਇਸ ਕਵੀਸ਼ਰੀ ਵਿੱਚ ਉਭਰਦੇ ਮਸਤ ਨੇ ਖੁਦ ਲੈਕਚਰ ਕਰਕੇ 1974ਈ.ਨੂੰ ਪਰਸਿਧ ਨਗਰ ਸੁਰਸਿੰਘ ਪਹਿਲਾ ਹੋਲਾ ਭਗਤਾਇਆ ਅਤੇ ਇੱਕ ਤੋ ਵੱਧ ਹੋਲੇ ਜਿਸਨੂੰ ਮਿਲਣ ਉਸਨੂੰ ਸੰਗਤਾ (ਸੋਰਮਣੀ ਕਵੀਸ਼ਰ ਮੰਨਦੀਆ ਹਨ, ਅਤੇ ਮਸਤ ਜੀ ਦੀਆਂ 78 ਤੋ ਲੈ ਕੇ 86 ਤੱਕ 6 ਕਿਤਾਬਾਂ ਵੀ ਧਾਰਮਿਕ ਛਪੀਆ ਅਤ ਸੋ ਮਸਤ ਜੀ ਦੀਆਂ ਕੈਸਟਾ ਗੁਰੂ ਨਾਨਕ ਦਾ ਵਿਆਹ,ਸਿਠਣੀਆ ਸੁਹਾਰਾ ,ਛੰਦ ਗੀਤ ...... (ਕੰਚੀ ਕੰਧ ਵਟਾਲੇ ਦੀ) ਅਤੇ ਪੁੱਤਰ ਜਿਊਣ ਮਾਵਾਂ ਦੇ -ਕੈਸਟਾ ਤਾ ਮਸਤਾ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ T.P.M ਵੱਲੋ (ਦੋ ਜੰਝਾਂ ਚੜੀਆਂ) ਅਤੇ ਦੋ ਭਾਗ ਵੱਡੇ ਸਾਹਿਬਜਾਦਿਆਂ ਅਤੇ ਛੋਟੇ ਸਾਹਿਬਜਾਦਿਆਂ ਦੀਆਂ ਦੋ ਕੈਸਟਾ ਰਲੀਜ਼ ਹੋਈਆ । ਅਤੇ ਸੋਰਤਿਆ ਦੀ ਮੰਗ ਤੇ ,ਰਾਜਾ ਹਰੀ ਚੰਦ ਅਤੇ ਤਾਰਾ ਰਾਣੀ ਦੋ ਕੈਸਟਾ ਰਿਕਾਰਡ ਮਾਰਕੀਟ ਵਿਚ ਹਨ ਕੁੱਝ ਵਿਸ਼ੇਸ਼ ਸਨਮਾਨ :- ਮਾਝਾ ਰੰਗ ਮੰਚ ਵੱਲੋਂ ਨਵੰਬਰ 1997 ਈ . ਨੂੰ ਮਸਤ ਨੂੰ ਦਸ਼ਮੇਸ਼ ਪਿਤਾ ਦੇ ਹਜ਼ੂਰੀ ਕਵੀ ਧੰਨਾ ਸਿੰਘ 'ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।1998 ਈ.ਨੂੰ ਮਸਤ ਜੀ ਨੂੰ ਸ਼ੋਰਮਣੀ ਢਾਡੀ ਸੀਤਲ ਅਵਾਰਡ ਨਾਲ ਸਨਮਾਨਿਤ ਕ�ੀਤਾ ਗਿਆ ।ਅਤੇ 28 ਨਵੰਬਰ 2000 ਨੂੰ ਅੰਮ੍ਰਿਤਸਰ ਸਾਹਿਬ ਖਾਲਸਾ ਕਾਲਜ ਵਿਚ ਮਸਤ ਜੀ ਨੂੰ (ਅਵਾਜੇ ਪੰਜਾਬ ) ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 1-7-1997 ਈ ਨੂੰ ਅਕਾਸ਼ ਵਾਣੀ ਜਲੰਧਰ ਵੱਲੋ ਸਪੈਸਲ ਰਿਕਾਰਡ ਕੀਤੀ 30 ਮਿੰਟ 25 ਅਕਤੂਬਰ 1995 ਈ.ਨੂੰ ਸਿੱਖ ਸੰਸਾਰ ਦਾ ਪਾਹਿਲੂ ਵਿਸ਼ਵ ਸਿੱਖ ਸੰਮੇਲਨ ਹੋਇਆਜਿਸ ਹੋਰਨਾਂ ਸਖਸ਼ੀਅਤਾਂ ਵਿਚ ਮਸਤ ਜੀ ਸਨ ਜਥੇਦਾਰ ਸ੍ਰੀ ਅਕਾਲ ਤਖ਼ਤ ਅਤੇ ਸ੍ਰੋਮਣੀ ਕਥਾਵਾਚਕ ਮਸਕੀਨ ਜੀ ਨਾਲ ਸ੍ਰੋਮਣੀ ਰਾਗੀ ਸ੍ਰੀ ਨਗਰ ਅਤੇ ਜਗਾਧਰੀ ਦੇ ਨਾਲ ਸ੍ਰੋਮਣੀ ਕਵੀਸ਼ਰ ਲਖਮੀਰ ਸਿੰਘ ਮਸਤ ਜੀ ਵੀ ਸਨ ਅਤੇ ਮਸਤ ਜੀ ਕੇਵਲ ਇੰਡੀਆ ਹੀ ਨਹੀ ਸਗੋਂ ਮਲੇਸ਼ੀਆ ,ਹੌਗਕੌਗ, ਇਟਲੀ ਆਦਿ ਦੇਸਾ ਵਿਚ ਜਾ ਕੇ ਹੋ ਚੁੱਕੇ ਹਨ

ਸਾਥੀ ਸ੍ ਜਸਵੰਤ ਸਿੰਘ ਕਰਮੂਵਾਲਾ

 ਸ੍ ਨਰਵੈਲ ਸਿੰਘ ਪੰਨੂੰ 

ਸ੍ ਬਲਵਿੰਦਰ ਸਿੰਘ ਬਹਿਲਾ